¡Sorpréndeme!

Italy 'ਚ ਪ੍ਰਚਾਰ ਲਈ ਕੁੱਤੇ ਦੇ ਸਿਰ 'ਤੇ ਸਜਾਈ ਦਸਤਾਰ Gurudara Committe ਨੇ ਲਿਆ ਐਕਸ਼ਨ | OneIndia Punjabi

2023-03-06 0 Dailymotion

ਇਟਲੀ ਦੇ ਇੱਕ ਵੈਟਨਰੀ ਕਲੀਲਿਕ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ । ਜਿਸ ਨਾਲ ਸਮੁੱਚੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਵੇਖਿਆ ਜਾ ਸਕਦਾ ਹੈ । ਦੱਸਣਯੋਗ ਹੈ ਕਿ ਇੱਥੋਂ ਦੇ ਇੱਕ ਵੈਟਨਰੀ ਕਲੀਨਿਕ ਵਾਲਿਆਂ ਨੇ ਆਪਣੇ ਕਲੀਨਿਕ ਦੇ ਪ੍ਰਚਾਰ ਲਈ ਇੱਕ ਕੁੱਤੇ ਦੇ ਸਿਰ 'ਤੇ ਦਸਤਾਰ ਵਾਲੀ ਫੋਟੋ ਲਗਾਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਭੱਦੀ ਕੋਸ਼ਿਸ਼ ਕੀਤੀ ਹੈ ।
.
Gurdwara Committee took action on turban used on dog's head for promotion in Italy.
.
.
.
#italynews #punjabinews #punjabnews